MEMBER AREA Tutan Wala Khuh
(By Sohan Singh Sital) Read Ebook
×
Size | 27 MB (27,086 KB) |
Format | PDF |
Downloaded | 668 times |
Last checked | 14 Hour ago! |
Author | Sohan Singh Sital |
“Book Descriptions: ਤੂਤਾਂ ਵਾਲਾ ਖੂਹ ਸੋਹਣ ਸਿੰਘ ਸੀਤਲ ਦਾ ਲਿਖਿਆ ਉਹ ਨਾਵਲ ਹੈ, ਜਿਸਨੂੰ ਸਭ ਤੋਂ ਵੱਧ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਸਲੇਬਸ ਵਿੱਚ ਨਾਵਲ ਵਜੋਂ ਲੱਗੇ ਰਹਿਣ ਦਾ ਮਾਣ ਹਾਸਲ ਹੈ। ਵੱਖਰੇ ਵੱਖਰੇ ਹਾਲਾਤਾਂ ਮਸਲਨ ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦੇਸ਼ ਦੀ ਵੰਡ ਨਾਲ ਜੁੜੀਆਂ ਕੁੜੀਆਂ ਇਸਦੇ ਪਰਭਾਵਾਂ ਬਾਰੇ ਬਾਤ ਪਾਉਂਦਾ ਹੈ ਅਤੇ ਨਾਲ ਹੀ ਕਿਸ ਤਰਾਂ ਕਿਸਾਨੀ ਨੂੰ ਖਤਮ ਕਰਨ ਅਤੇ ਉਸਦੇ ਆਰਥਿਕ ਸਰੋਤਾਂ ਨੂੰ ਲੁੱਟਣ ਲਈ ਵਪਾਰੀ ਤਬਕਾ ਕਿਸ ਕਿਸ ਤਰੀਕੇ ਨਾਲ ਹੱਥਕੰਡੇ ਅਪਣਾਉਣ ਦੇ ਵਿਸ਼ਾਲ ਵਿਸ਼ੇ ਦਾ ਬਾਰੀਕੀ ਨਾਲ ਵਰਣਨ ਹੈ।” DRIVE
Chimamanda Ngozi Adichie
Chitta Lahu
★★★★★
Nanak Singh
Bhagat Singh
Amrita Pritam
Siddhartha
★★★★★
Hermann Hesse
Dalip Kaur Tiwana
Amrita Pritam
Satya Vyas
Amrita Pritam