MEMBER AREA Zindagi zindabad
(By Rana Ranbir)
Read Ebook
×
Size | 23 MB (23,082 KB) |
Format | PDF |
Downloaded | 612 times |
Last checked | 10 Hour ago! |
Author | Rana Ranbir |
“Book Descriptions: | ਆਪਣਾ ਸਿਰ ਆਪ ਹੀ ਹੁੰਦਣਾ ਪੈਂਦਾ ਹੈ। ਉਸ ਦੀ
ਇੱਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿੱਚ ਵੀ
ਬਹੁਤ ਪੜੀ ਗਈ ਹੈ। ਰਸੂਲ ਹਮਜ਼ਾਤੋਵ ਦੀ ਮੇਰਾ
ਦਾਗਿਸਤਾਨ' ਉਹਦੇ ਵਿੱਚ ਲਿਖਿਆ ਹੈ “ਜੇ ਮੇਰੀ
ਪਿੱਠ ਉੱਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ
ਨਹੀਂ ਖੁਰਕ ਸਕਦਾ”। ਕਦੇ ਮੌਕਾ ਮਿਲਿਆ ਤਾਂ ਪੜਿਓ
ਇਹ ਕਿਤਾਬ। ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹ
ਕਿਤਾਬ। ਕਿਤਾਬਾਂ ਦਾ ਕੰਮ ਹੀ ਦੁਨੀਆਂ ਨਾਲ ਜੋੜਨਾ
ਹੁੰਦਾ ਹੈ। ਰੱਬ ਦੇ ਨਾਂ 'ਤੇ ਦੁਨੀਆਂ ਨੂੰ ਇੱਕ ਕਰਨ ਦਾ
ਕੰਮ ਹੋਣਾ ਚਾਹੀਦਾ ਹੈ।
| ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ
ਮੰਨਦੇ। ਅਸੀਂ ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀ
ਨਹੀਂ ਮੰਨਦੇ ਹਾਂ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ
ਉਹਨਾਂ ਦੀ ਮੰਨਦੇ ਨਹੀਂ। ਅਸੀਂ ਉਹ ਵਿਦਿਆਰਥੀ ਹਾਂ
ਜੋ ਸਕੂਲ ਤਾਂ ਨਿੱਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇ
ਵੀ ਹਨ ਪਰ ਸਿੱਖਦੇ ਨਹੀਂ। ਅਸੀਂ ਬਿਨਾ ਕੁਝ ਸਿੱਖੇ
| ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ ਹਾਂ
ਸਤਿਗੁਰ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ ਜੈ ਸ਼ੀ
ਰਾਮ ਜੈ ਹਨੁਮਾਨ ਪਾਸ ਕਰਦੋ ਰੇ ਭਗਵਾਨ ਹੇ ਮੇਰੇ
ਅੱਲਾ! ਫੇਲ ਨਾ ਹੋਵੇ ਤੇਰਾ ਝੱਲਾ” ਕੀ ਸਿਰਫ਼ ਏਨਾ
ਲਿਖਣ ਨਾਲ ਨਲਾਇਕ ਵਿਦਿਆਰਥੀ ਪਾਸ ਹੋ ਸਕਦਾ
ਹੈ ? ਕੀ ਰੱਬ ਇਹ ਬੇਇਨਸਾਫ਼ੀ ਕਰੇਗਾ ਕਿ ਹੁਸ਼ਿਆਰ
ਦੇ ਨਾਲ ਨਲਾਇਕ ਨੂੰ ਵੀ ਪਾਸ ਕਰੇਗਾ? ਕੀ ਕੋਈ
ਅਧਿਆਪਕ ਇਹ ਬੇਇਨਸਾਫ਼ੀ ਕਰੇਗਾ? ਜੇ ਕਰੇਗਾ
ਤਾਂ ਕੀ ਉਹ ਅਧਿਆਪਕ ਹੈ?”
DRIVE
Amrita Pritam
ਲੂਣਾ (Luna)
★★★★★
Shiv Kumar Batalvi
Dalip Kaur Tiwana
Gurdial Singh
Chitta Lahu
★★★★★
Nanak Singh
Shiv Kumar Batalvi
Surjit Patar
Aqeedat
★★★★★
nawab khan
Mera Pind
★★★★★
Giani Gurditt Singh
Coleman Barks
कफ़न
★★★★★
Munshi Premchand