BookShared
  • MEMBER AREA    
  • ਪਵਿੱਤਰ ਪਾਪੀ - Pavitra Paapi

    (By ਨਾਨਕ ਸਿੰਘ)

    Book Cover Watermark PDF Icon Read Ebook
    ×
    Size 23 MB (23,082 KB)
    Format PDF
    Downloaded 612 times
    Last checked 10 Hour ago!
    Author ਨਾਨਕ ਸਿੰਘ
    “Book Descriptions: ਪੰਨਾ ਲਾਲ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧ ਰੱਖਦਾ ਹੈ ਤੇ ਉਹ ਇੱਕ ਘੜੀਆਂ ਦੀ ਦੁਕਾਨ ਵਿੱਚ ਘੜੀਸਾਜ਼ ਦਾ ਕੰਮ ਕਰਦਾ ਹੈ। ਘੱਟ ਆਮਦਨ ਵਿੱਚ ਪਰਿਵਾਰ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ ਤੇ ਉੱਪਰੋ ਉਸ ਉੱਪਰ ਉਸ ਦੀ ਧੀ ਵੀਨਾ ਦੇ ਵਿਆਹ ਦਾ ਵੀ ਫਿਕਰ ਸੀ। ਇੱਕ ਦਿਨ ਦੁਕਾਨ ਉੱਪਰ ਗਇਆ ਉਸ ਨੂੰ ਪਤਾ ਲੱਗਦਾ ਹੈ ਕਿ ਮਾਲਕ ਨੇ ਉਸਨੂੰ ਕੱਢ ਕੋਈ ਹੋਰ ਘੜੀਸਾਜ਼ ਰੱਖ ਲਿਆ ਹੈ। ਪੰਨਾ ਲਾਲ ਇਸ ਉੱਪਰ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਉਹ ਨਵੇਂ ਘੜੀਸਾਜ਼ ਕੇਦਾਰ ਨੂੰ ਇੱਕ ਖਤ ਫੜਾ ਲਾਪਤਾ ਹੋ ਜਾਂਦਾ ਹੈ। ਖਤ ਵਿੱਚ ਉਹ ਕੇਦਾਰ ਨੂੰ ਪਾਪੀ ਦੱਸਦਾ ਹੋਇਆ ਉਸਨੂੰ ਪੰਨਾ ਲਾਲ ਦੇ ਪਰਿਵਾਰ ਦੇ ਆਉਣ ਵਾਲੇ ਮਾੜੇ ਭਵਿੱਖ ਦਾ ਦੋਸ਼ੀ ਦੱਸਦਾ ਹੋਇਆ ਉਸਨੂੰ ਦੁਰਕਾਰਦਾ ਹੈ। ਕੇਦਾਰ ਉਸ ਬੋਝ ਨੂੰ ਭਾਰਾ ਮੰਨਦੇ ਹੋਏ ਸਾਰੀ ਉਮਰ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਕਰਦਾ ਹੈ। ਇਸੇ ਦੌਰਾਨ ਉਸਨੂੰ ਵੀਨਾ ਨਾਲ ਪਿਆਰ ਵੀ ਹੋ ਜਾਂਦਾ ਹੈ ਪਰ ਆਪਣੇ ਪਾਪ ਦੇ ਚੱਲਦੇ ਉਹ ਪਿਆਰ ਨੂੰ ਸਿਰੇ ਨਹੀਂ ਚੜਾ ਪਾਉਂਦਾ। ਪਾਪੀ ਕੇਦਾਰ ਆਪਣੀ ਸਾਰੀ ਉਮਰ ਦੀ ਮਿਹਨਤ ਨਾਲ ਆਪਨੇ ਆਪ ਨੂੰ ਪਵਿੱਤਰ ਸਾਬਤ ਕਰ ਦਿੰਦਾ ਹੈ।”

    Google Drive Logo DRIVE
    Book 1

    Chitta Lahu

    ★★★★★

    Nanak Singh

    Book 1

    ਲੂਣਾ (Luna)

    ★★★★★

    Shiv Kumar Batalvi

    Book 1

    Atte Dian Chirian

    ★★★★★

    Shiv Kumar Batalvi

    Book 1

    Poh futale ton pehlan

    ★★★★★

    Gurdial Singh

    Book 1

    Tuesdays with Morrie: An Old Man, a Young Man, and Life's Greatest Lesson

    ★★★★★

    Mitch Albom